ਮੁੱਖ ਮੰਤਰੀ ਮਾਨ ਨੇ ਦਿੱਤਾ ਚਰਨਜੀਤ ਚੰਨੀ ਨੂੰ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਅਲਟੀਮੇਟਮ, ਕਿਹਾ 31 ਤਰੀਕ 2 ਵਜੇ ਤੱਕ ਜਾਣਕਾਰੀ ਕਰੋਂ ਜਨਤਕ ਨਹੀਂ ਤਾਂ…

ਚੰਡੀਗੜ੍ਹ, 25 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਭਤੀਜੇ-ਭਾਣਜੇ ਵੱਲੋਂ ਪੰਜਾਬ ਦੇ ਖਿਲਾਡੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਬੇਨਤੀ ਭਰੇ ਲਹਿਜ਼ੇ ਵਿੱਚ ਮੁੱਖ ਮੰਤਰੀ ਮਾਨ ਵੱਲੋਂ ਸਾਫ਼ ਸ਼ਬਦਾ ਵਿੱਚ … Continue reading ਮੁੱਖ ਮੰਤਰੀ ਮਾਨ ਨੇ ਦਿੱਤਾ ਚਰਨਜੀਤ ਚੰਨੀ ਨੂੰ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਅਲਟੀਮੇਟਮ, ਕਿਹਾ 31 ਤਰੀਕ 2 ਵਜੇ ਤੱਕ ਜਾਣਕਾਰੀ ਕਰੋਂ ਜਨਤਕ ਨਹੀਂ ਤਾਂ…